ਮਾਂ ਨੇ ਆਪਣੇ 3 ਸਾਲ ਦੇ ਬੱਚੇ ਸਮੇਤ ਨਹਿਰ 'ਚ ਛਾਲ ਮਾਰ ਕੇ ਦਿੱਤੀ ਜਾਨ | OneIndia Punjabi
2022-12-05
0
ਮਾਮਲਾ ਸ਼੍ਰੀ ਮੁਕਤਸਰ ਸਾਹਿਬ ਦਾ ਹੈ, ਜਿੱਥੇ ਸ਼੍ਰੀ ਮੁਕਤਸਰ ਸਾਹਿਬ ਤੋਂ ਬਠਿੰਡਾ ਨੈਸ਼ਨਲ ਹਾਈਵੇਅ 'ਤੇ ਪਿੰਡ ਭੁੱਲਰ ਨੇੜੇ ਵੱਗਦੀ ਸਰਹਿੰਦ ਫ਼ੀਡਰ ਨਹਿਰ 'ਚ 26 ਸਾਲਾਂ ਵਿਆਹੁਤਾ ਹਰਵਿੰਦਰ ਕੌਰ ਨੇਂ ਆਪਣੇਂ 3 ਸਾਲ ਦੇ ਬੱਚੇ ਸਮੇਤ ਛਾਲ ਮਾਰ ਦਿੱਤੀ ।